ਰੱਬ ਦੀ ਰਜ਼ਾ: Manifestation ਦੇ ਪਿੱਛੇ ਦੀ ਅਸਲ ਹਕੀਕਤ (Part -2)

ਰੱਬ ਦੀ ਰਜ਼ਾ: Manifestation ਦੇ ਪਿੱਛੇ ਦੀ ਅਸਲ ਹਕੀਕਤ (Part -2)

ਆਪਾਂ ਕਈ ਸਾਧੂ, ਸੰਤ, ਮਹਾਂਪੁਰਸ਼ ਵੇਖਦੇ ਹਾਂ — ਉਹਨਾਂ ਦੇ ਮੂੰਹੋਂ ਇੱਕ ਨਿਕਲਿਆ ਬੋਲ ਵੀ ਤੀਰ ਵਾਂਗ ਚਲਦਾ। ਜਿਹੜਾ ਬਚਨ ਮੂੰਹੋ ਨਿਕਲਦਾ ਉਹ ਪੂਰਾ ਹੋ ਜਾਂਦਾ। ਇਹ ਕਿਸੇ ਤਕਨੀਕ ਦਾ ਨਤੀਜਾ ਨਹੀਂ, ਉੱਚ ਅਵਸਥਾ ਦਾ ਫਲ ਹੈ –ਜਿੱਥੇ…