ਬੀਤਿਆ ਹੋਇਆ ਸਮਾਂ: ਨਜ਼ਰਅੰਦਾਜ਼ (Ignore) ਕਰਨਾ ਜਾਂ ਸਵੀਕਾਰ (Accept) ਕਰਨਾ?
ਜਦੋਂ ਤੁਸੀਂ ਕਿਸੇ ਚੀਜ਼ ਨੂੰ ਇਗਨੋਰ ਕਰਦੇ ਹੋ, ਤਾਂ ਉਹ ਚੀਜ਼ ਤੁਹਾਨੂੰ ਕੰਟਰੋਲ ਕਰਨ ਲੱਗ ਜਾਂਦੀ ਹੈ। ਕਈ ਵਾਰ ਇਨਸਾਨ ਸੋਚਦਾ ਹੈ, “ਮੈਂ ਬਿਨਾਂ ਕਿਸੇ ਕਾਰਨ ਦੇ ਬੇਚੈਨ ਜਾਂ ਉਦਾਸ ਕਿਉਂ ਮਹਿਸੂਸ ਕਰ ਰਿਹਾ ਹਾਂ?” ਅਸੀਂ ਕਾਰਨ ਸਮਝ ਨਹੀਂ ਪਾਉਂਦੇ ਪਰ..